ਭਿੰਨ-ਭਿੰਨ ਜਾਤੀ ਦੇ ਲੋਕਾਂ ਲਈ ਵਿਸ਼ੇਸ਼ ਸਹਾਇਤਾ
給予不同種族人士的特別支援 - ਪੰਜਾਬੀ(旁遮普語)

  • ਕੰਮਕਾਜੀ ਪਰਿਵਾਰ ਅਤੇ ਵਿਦਿਆਰਥੀ ਵਿੱਤੀ ਸਹਾਇਤਾ ਏਜੰਸੀਭਿੰਨ-ਭਿੰਨ ਜਾਤੀ ਦੇ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ ਤਾਂ ਕਿ ਉਨ੍ਹਾਂ ਕੋਲ ਕੰਮਕਾਜੀ ਪਰਿਵਾਰ ਭੱਤਾ (WFA) ਅਤੇ ਹੋਰ ਵਿਦਿਆਰਥੀ ਵਿੱਤੀ ਸਹਾਇਤਾ ਲਈ ਅਰਜ਼ੀ ਦੇਣ ਦੇ ਬਰਾਬਰ ਮੌਕੇ ਹੋਣ।
    在職家庭及學生資助事務處(本處)致力為不同種族人士提供協助,使他們能獲得同等機會申請在職家庭津貼(職津)及學生資助。

  • ਭਿੰਨ-ਭਿੰਨ ਜਾਤੀ ਦੇ ਲੋਕਾਂ ਨੂੰ ਵੱਖ-ਵੱਖ ਵਿੱਤੀ ਸਹਾਇਤਾ ਸਕੀਮਾਂ ਦੇ ਵੇਰਵਿਆਂ ਨੂੰ ਸਮਝਣ ਵਿੱਚ ਸਹਾਇਤਾ ਕਰਨ ਲਈ ਚੀਨੀ ਅਤੇ ਅੰਗਰੇਜ਼ੀ ਤੋਂ ਇਲਾਵਾ 8 ਭਾਸ਼ਾਵਾਂ (ਜਿਵੇਂ ਭਾਸ਼ਾ ਇੰਡੋਨੇਸ਼ੀਆ, ਹਿੰਦੀ, ਨੇਪਾਲੀ, ਪੰਜਾਬੀ, ਤਾਗਾਲੋਗ, ਥਾਈ, ਉਰਦੂ ਅਤੇ ਵਿਯਤਨਾਮੀ) ਵਿੱਚ ਪ੍ਰਚਾਰਕ ਪਰਚੇ /ਪੋਸਟਰ/ “ਬਿਨੈ ਪੱਤਰ ਫਾਰਮ ਨੂੰ ਕਿਵੇਂ ਭਰਨਾ ਅਤੇ ਵਾਪਸ ਕਰਨਾ ਹੈ ਬਾਰੇ ਨੋਟਸ” / ਅਰਜ਼ੀ ਫਾਰਮ ਨੂੰ ਪੂਰਾ ਕਰਨ ਲਈ ਨਮੂਨਾ ਉਪਲੱਬਧ ਹਨ।
    我們為不同種族人士提供了中、英文以外八種語言的宣傳單張 / 海報 / 填寫及遞交表格須知 / 填寫表格參考樣本(包括印尼語、印度語、尼泊爾語、旁遮普語、他加祿語、泰語、烏爾都語及越南語),讓他們更了解各項資助計劃的詳情。

  • ਭਿੰਨ ਭਿੰਨ ਜਾਤੀ ਦੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਅਤੇ WFA ਸਕੀਮ ਲਈ ਅਰਜ਼ੀ ਫਾਰਮ ਨੂੰ ਪੂਰਾ ਕਰਨ ਲਈ ਉਹਨਾਂ ਨੂੰ ਸਹਾਇਤਾ ਦੀ ਪੇਸ਼ਕਸ਼ ਕਰਨ ਲਈ ਕੰਮਕਾਜੀ ਪਰਿਵਾਰ ਭੱਤਾ ਦਫਤਰ (WFAO) ਅਤੇ ਹਾਂਗਕਾਂਗ ਹਾਉਸਿੰਗ ਅਥਾਰਟੀ ਗ੍ਰਾਹਕ ਸੇਵਾ ਕੇਂਦਰ ਤੇ ਪੁੱਛਗਿਛ ਕਾਉਂਟਰ ਸਥਾਪਤ ਕੀਤੇ ਗਏ ਹਨI
    在職家庭津貼辦事處(職津處)及房委會客務中心設有諮詢櫃檯解答不同種族人士的查詢和協助他們填寫職津計劃申請表格。

  • ਭਿੰਨ-ਭਿੰਨ ਜਾਤੀ ਦੇ ਲੋਕਾਂ ਲਈ ਜੋ ਸਾਡੀ ਹਾਟਲਾਈਨ ਸੇਵਾ ਨੂੰ ਸੰਪਰਕ ਕਰਦੇ ਹਨ ਜਾਂ WFSFAA ਆਉਂਦੇ ਹਨ, ਨਸਲੀ ਘੱਟ ਗਿਣਤੀ ਨਿਵਾਸਿਆਂ ਦੀ ਸਦਭਾਵਨਾ ਅਤੇ ਸੁਧਾਰ ਲਈ ਕੇਂਦਰ (CHEER) ਦੁਆਰਾ ਇਨ੍ਹਾਂ ਅੱਠ ਹੋਰ ਭਾਸ਼ਾਵਾਂ ਵਿੱਚ ਮੁਫਤ ਟੈਲੀਫ਼ੋਨ ਵਿਆਖਿਆ ਸੇਵਾ ਦੀ ਵਿਵਸਥਾ ਕੀਤੀ ਜਾ ਸਕਦੀ ਹੈ। 2558 3000 (WFA ਸਕੀਮ ਲਈ ਲਾਗੂ) / ਤੇ / 28022345 (ਪ੍ਰੀ-ਪ੍ਰਾਇਮਰੀ ਪੱਧਰ ਅਤੇ ਪ੍ਰਾਇਮਰੀ ਤੋਂ ਸੈਕੰਡਰੀ ਪੱਧਰਾਂ ਲਈ ਵਿਦਿਆਰਥੀ ਵਿੱਤੀ ਸਹਾਇਤਾ ਸਕੀਮਾਂ ਤੇ ਲਾਗੂ / 31422277 (CEF ਤੇ ਲਾਗੂ) ਜਾਂ CHEER ਨਾਲ ਸੰਪਰਕ ਕਰੋ।
    當不同種族人士致電本處熱線或親臨本處,我們可經融匯-少數族裔人士支援服務中心(融匯)安排免費的電話傳譯服務。詳情請致電2558 3000(適用於職津計劃)/2802 2345(適用於學前教育及中、小學生資助計劃)/3142 2277(適用於持續進修基金)或致電融匯。

  • ਹਾਂਗ ਕਾਂਗ ਵਿੱਚ ਭਿੰਨ-ਭਿੰਨ ਜਾਤੀ ਦੇ ਲੋਕਾਂ ਨੂੰ ਪਹੁੰਚਯੋਗ ਵਿਆਖਿਆ ਅਤੇ ਅਨੁਵਾਦ ਸੇਵਾਵਾਂ ਪ੍ਰਦਾਨ ਕਰਨ ਲਈ CHEER ਨੂੰ ਗ੍ਰਹਿ ਮਾਮਲਿਆਂ ਦੇ ਵਿਭਾਗ (HAD) ਦੁਆਰਾ ਸਪੌਂਸਰ ਕੀਤਾ ਗਿਆ ਹੈ। HAD ਦੁਆਰਾ ਫੰਡ ਕੀਤੇ ਜਾ ਘੱਟ ਜਾਤੀ ਗਿਣਤੀ ਵਾਲੇ ਲੋਕਾਂ ਲਈ ਸਹਾਇਤਾ ਸੇਵਾ ਕੇਂਦਰ ਤੋਂ ਸੇਵਾਵਾਂਪ੍ਰਾਪਤ ਕਰੋ
    融匯是由民政事務總署資助的服務機構,為香港不同種族人士提供便捷的傳譯及翻譯服務。請按此瀏覽由民政事務總署撥款資助的少數族裔人士支援服務中心所提供的服務。

WFA ਸਕੀਮ ਲਈ ਅਰਜ਼ੀ ਫਾਰਮ ਭਰਨ ਲਈ ਪ੍ਰਚਾਰ ਸਮੱਗਰੀ ਅਤੇ ਨਮੂਨਾ
適用於職津計劃的宣傳物品和申請表格參考樣本
ਨੰਬਰ
編號
ਦਸਤਾਵੇਜ਼ ਦਾ ਨਾਮ
文件名稱
ਲਿੰਕ / ਡਾਉਨਲੋਡ
連結/下載
ਵਰਕਿੰਗ ਫੈਮਿਲੀ ਅਲਾਊਂਸ ਸਕੀਮ ਦੀ ਜਾਣ-ਪਛਾਣ (ਵੀਡਿਓ)(在職家庭津貼計劃簡介(影片))
ਵਰਕਿੰਗ ਫੈਮਿਲੀ ਅਲਾਊਂਸ ਸਕੀਮ ਵਾਸਤੇ ਈ-ਫਾਰਮ ਕਿਵੇਂ ਭਰਨਾ ਹੈ ਅਤੇ ਜਮ੍ਹਾਂ ਕਰਨਾ ਹੈ(ਵੀਡਿਓ)(如何透過網上申請服務填寫和遞交在職家庭津貼計劃的申請(影片))
ਵਰਕਿੰਗ ਫੈਮਿਲੀ ਅਲਾਊਂਸ ਸਕੀਮ ਵਾਸਤੇ ਅਰਜ਼ੀ ਫਾਰਮ ਕਿਵੇਂ ਭਰਨਾ ਹੈ (ਵੀਡਿਓ)(如何填寫在職家庭津貼計劃申請表格(影片))
ਪ੍ਰਚਾਰ ਪੋਸਟਰ (宣傳海報) 紙本申請
ਪਰਚਾ (計劃簡介單張) 紙本申請
ਅਰਜ਼ੀ ਫਾਰਮ ਨੂੰ ਭਰਨ ਲਈ ਨਮੂਨਾ (填寫申請表格參考樣本) 紙本申請
ਪ੍ਰਾਇਮਰੀ ਅਤੇ ਸੈਕੰਡਰੀ ਵਿਦਿਆਰਥੀਆਂ ਲਈ ਵਿੱਤੀ ਸਹਾਇਤਾ ਲਈ ਇਲੈਕ੍ਟ੍ਰਾਨਿਕ / ਪੇਪਰ-ਆਧਾਰਿਤ ਅਰਜ਼ੀਆਂ ਤੇ ਲਾਗੂ ਪਰਚਾ ਅਤੇ “ਘਰੇਲੂ ਅਰਜ਼ੀ ਫਾਰਮ ਨੂੰ ਕਿਵੇਂ ਭਰਨਾ ਅਤੇ ਵਾਪਸ ਕਰਨਾ ਹੈ” ਬਾਰੇ ਨੋਟਸ (2024/25)
適用於中、小學生資助電子/紙本申請的計劃簡介單張和填寫及遞交綜合申請表格須知 (2024/25)
ਦਸਤਾਵੇਜ਼
文件名稱
ਲਿੰਕ
連結
ਪ੍ਰਾਈਮਰੀ ਅਤੇ ਸੈਕੰਡਰੀ ਸਕੂਲਾਂ ਲਈ ਵਿੱਤੀ ਸਹਾਇਤਾ ਵਾਸਤੇ ਅਰਜ਼ੀਆਂ ਲਈ ਲਾਗੂ(適用於中、小學生資助的電子/紙本申請文件) 連結
ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਲਈ ਵਿੱਤੀ ਸਹਾਇਤਾ ਲਈ ਇਲੈਕ੍ਟ੍ਰਾਨਿਕ / ਪੇਪਰ-ਆਧਾਰਿਤ ਅਰਜ਼ੀਆਂ ਤੇ ਲਾਗੂ ਪਰਚਾ ਅਤੇ “ਘਰੇਲੂ ਅਰਜ਼ੀ ਫਾਰਮ ਨੂੰ ਕਿਵੇਂ ਭਰਨਾ ਅਤੇ ਵਾਪਸ ਕਰਨਾ ਹੈ” ਬਾਰੇ ਨੋਟਸ (2024/25)
適用於學前學生資助電子/紙本申請的計劃簡介單張和填寫及遞交綜合申請表格須知 (2024/25)
ਦਸਤਾਵੇਜ਼
文件名稱
ਲਿੰਕ
連結
ਪ੍ਰੀ-ਪ੍ਰਾਈਮਰੀ ਵਿਦਿਆਰਥੀਆਂ ਲਈ ਵਿੱਤੀ ਸਹਾਇਤਾ ਵਾਸਤੇ ਅਰਜ਼ੀਆਂ ਲਈ ਲਾਗੂ(適用於學前學生資助的電子/紙本申請文件) 連結
ਨਿਰੰਤਰ ਸਿੱਖਿਆ ਫੰਡ ਲਈ ਲਾਗੂ ਪਰਚਾ ਅਤੇ ਪ੍ਰਚਾਰ ਸੰਬੰਧੀ ਪੋਸਟਰ
適用於持續進修基金的計劃簡介單張及宣傳海報
ਦਸਤਾਵੇਜ਼
文件名稱
ਡਾਉਨਲੋਡ
下載
ਪ੍ਰਚਾਰ ਪੋਸਟਰ(宣傳海報) 文件
ਪਰਚਾ(計劃簡介單張) 文件